Best Love Couples Punjabi Shayari GF BF Friends

ਸ਼ਾਇਰੀ ਪ੍ਰੇਮੀਆਂ ਲਈ ਇੱਕ ਮਿੱਠਾ ਸਫ਼ਰ: ਪੰਜਾਬੀ ਸ਼ਾਇਰੀ (Punjabi Shayari) For Best friends, GF BF

The Great Punjabi, ਪੰਜਾਬੀ ਸ਼ਾਇਰੀ (Punjabi Shayari) ਦੇ ਜਾਦੂਈ ਸੰਸਾਰ ਲਈ ਤੁਹਾਡਾ ਗੇਟਵੇ ਹੈ। ਪੰਜਾਬ ਦੀ ਮਹਾਨ ਸਾਹਿਤਕ ਪਰੰਪਰਾ ਦਾ ਸਨਮਾਨ ਕਰਦੇ ਹੋਏ ਭਾਵੁਕਤਾ ਦੇ ਪ੍ਰਗਟਾਵੇ ਦਾ ਆਨੰਦ ਮਾਣੋ।

ਕੁਝ ਸੋਚਦਾ ਤਾਂ ਤੇਰਾ ਖਿਆਲ ਆ ਜਾਂਦਾ,
ਕੁਝ ਬੋਲਦਾਂ ਤਾਂ ਤੇਰਾ ਨਾਮ ਯਾਦ ਆ ਜਾਂਦਾ,
ਕਦੋਂ ਤੱਕ ਲਕੋ ਕੇ ਰੱਖਾਂ ਦਿਲ ਦੀ ਗੱਲ ਨੂੰ,
ਤੇਰੀ ਹਰ ਅਦਾ ਤੇ ਮੈਨੂੰ ਪਿਆਰ ਆ ਜਾਂਦਾ।

Kuch sochda tan tera khyaal aa janda,

Kuch boldan tan tera naam yaad aa janda,

Kdon tak luko ke rakhan dil di gall nu,

Teri har ada te menu pyaar aa janda.

ਲਓ ਜੀ ਅੱਗੇ ਸੁਣੋ

ਜਾਗਣ ਦੀ ਵੀ, ਤੇ ਜਗਾਣ ਦੀ ਵੀ ਆਦਤ ਹੋ ਜਾਵੇ,
ਕਾਸ਼ ਤੈਨੂੰ ਕਿਸੇ ਸ਼ਾਇਰ ਨਾਲ ਮੁਹੱਬਤ ਹੋ ਜਾਵੇ।

Jaagn di v, te jgaan di v aadat ho jave,

Kaash tenu kise shayar naal mohabat ho jawe.

ਆ ਇਕ ਹੋਰ ਆ ਗਿਆ ਤੜਕਤਾ ਭੜਕਤਾ…

ਸਾਡੇ ਇਕ ਇਸ਼ਾਰੇ ਤੇ ਉਹ ਇਸ ਤਰਾਂ ਮੁਸਕਰਾ ਬੈਠੇ,
ਅਸੀਂ ਓਹਨਾ ਦੀ ਮੁਸਕਰਾਹਟ ਤੇ ਖੁਦ ਨੂੰ ਲੁਟਾ ਬੈਠੇ,
ਨਾ ਸਮਝੇ ਆ ਤੇ ਨਾ ਸਮਝਣਗੇ ਉਹ ਮੁਹੱਬਤ ਨੂੰ,
ਪਰ ਓਹਨਾ ਦੀ ਹਰ ਅਦਾ ਤੇ ਅਸੀਂ ਖੁਦ ਨੂੰ ਮਿਟਾ ਬੈਠੇ।

Saade ik ishare te oh is tran muskrat bethe,

Asin ohna di muskrahat te khud nu luta bethe,

Na smjhe aa te na smjhn ge oh muhobbat nu,

Par ohna di har adaa te asin khud nu mita bethe.

Related Posts

3 thoughts on “Best Love Couples Punjabi Shayari GF BF Friends

  1. Hi there, I just came across your new site and saw that you’re getting started with WordPress – something I’m well experienced in! It’s always thrilling to see how new websites unfold. Building a website is not always a simple task – are you doing this on your own or do you have a developer to help you out? Regardless, I can’t wait to see how your site progresses. If you ever need to discuss anything WordPress-related, feel free to drop me an email at contact@ghazni.me, or message me on WhatsApp.

    Kind regards,
    Mahmud Ghazni
    WordPress Expert
    WhatsApp: +880 1322-311024

Leave a Reply

Your email address will not be published. Required fields are marked *